Wednesday, December 12, 2018

ਕੋਈ ਠੱਗ ਚੋਰ ਨਹੀਂ ਮੈਂ,

ਲਾਡਾਂ ਦਾ ਲੱਛਾ ਹਾਂ ਇੱਕ,
ਮਾਂ ਝਿੜਕੇ ਤਾਂ ਕਹਿੰਦਾ ਹਾਂ ।
ਕੋਈ ਠੱਗ ਚੋਰ ਨਹੀਂ ਮੈਂ,
ਦਿਲ ਦੇ ਕੇ ਦਿਲ ਲੈਂਦਾ ਹਾਂ ।
"ਚੌਹਾਨ"

No comments:

Post a Comment