Saturday, December 15, 2018

ਹੁਣ ਜਾਨ ਲੈ ਕੇ ਮੰਨਣਾ ਐ ਕਿ...

ਕਹਿ ਤਾਂ ਦਿੱਤਾ
ਕਿ ਮੈਨੂੰ
ਤੇਰੇ ਬਿਨਾਂ ਨਹੀਂ ਸਰਦਾ
ਮੈਨੂੰ ਤੇਰੀ ਜ਼ਰੂਰਤ ਐ
ਹੁਣ ਜਾਨ ਲੈ ਕੇ ਮੰਨਣਾ ਐ ਕਿ...
"ਚੌਹਾਨ"

No comments:

Post a Comment