Saturday, March 24, 2018

हिन्दी शायरी - तसल्ली

चलो फिर
कोई
ऐसी बात करो जो
दिल को तसल्ली हो
कि
तुम मेरे नहीं
फिर
आप की तरफ जाते
हर रस्ते से दूर होकर
अपकी सोच के हर ख्वाब
में ना आने का वादा
मैं करता हूं
यदि नहीं
तो फिर मैं आपको अपने भगवान से मांगने लगा हूं
फिर हर शक्ति मुझे रोकने में असफल हो जाएगी
सोच लो अभी तो.......

"चौहान"
,,,,,,,,,,,,,,,,
,,,,,,,,,,,,,,,,,,
,,,,,,,,,,,,,,
ਚੱਲ 
ਕੋਈ
ਐਸੀ ਗੱਲ ਕਰ
ਦਿਲ ਨੂੰ
ਤਸੱਲੀ ਹੋਵੇ 
ਕਿ
ਤੂੰ ਮੇਰਾ ਨਹੀਂ
ਫਿਰ
ਤੇਰੇ ਤੱਕ ਜਾਂਦੀ
ਹਰ ਗਲੀ
ਤੇਰੀ ਸੋਚ ਦੇ
ਹਰ ਖ਼ਾਬ
ਤੋਂ
ਦੂਰ ਜਾਣ ਦਾ ਵਾਦਾ
ਮੈਂ ਕਰਦਾਂ
ਅਗਰ ਨਹੀਂ
ਤਾਂ
ਰੱਬ ਤੋਂ ਤੈਨੂੰ
ਮੈਂ
ਮੰਗਣ ਲੱਗਿਆਂ
ਫਿਰ ਹਰ ਤਾਕਤ
ਮੈਨੂੰ ਰੋਕਣ
ਵਿੱਚ ਅਸਫਲ ਹੋ ਜਾਣੀ ਐ
ਸੋਚ ਲੈ ਹਾਲੇ ਤਾਂ.......
"ਚੌਹਾਨ"

No comments:

Post a Comment