Friday, December 1, 2017

tijarat ...... Ghazals & Lyrics, Punjabi Shayri,

ਹਰ ਦਿਲੇ ਦੀ ਜ਼ਰੂਰਤ ਹੈ ਮੁਹੱਬਤ
ਪਰ ਮੁਹੱਬਤ ਜ਼ਰੂਰਤ ਤਾਂ ਨਹੀਂ ਹੈ
ਦੋਸਤਾ ਆਸ਼ਿਕਾ ਦੇ, ਰਿਸਤਿਆਂ ਵਿੱਚ
ਦੇਖਦਾਂ ਹਾਂ, ਮੁਹੱਬਤ ਵਿੱਚ ਤਜ਼ਾਰਤ
"ਚੌਹਾਨ"




No comments:

Post a Comment