Wednesday, December 20, 2017

dil ..... Ghazals & Lyrics, Punjabi Shayri,

ਬੇਬੇ ਕਹਿੰਦੀ ਐ
ਪੁੱਤ
ਆਪਣੇ ਦਿਲ ਤੇ ਦਿਮਾਗ
ਦਾ ਧਿਆਨ ਰੱਖਿਆ ਕਰ
ਬਾਕੀ ਸਭ ਭੁੱਲ ਜਾ
ਬਾਕੀਆਂ ਦਾ
ਇਹ ਆਪੇ ਧਿਆਨ ਰੱਖਣਗੇ !!
"ਚੌਹਾਨ"

No comments:

Post a Comment